Health Tips
ਸਰਦੀਆਂ 'ਚ ਸਿਹਤ ਲਈ ਵਰਦਾਨ ਹੈ ਇਹ ਸਬਜ਼ੀ, ਕਈ ਬੀਮਾਰੀਆਂ ਦੀ ਹੈ ਦੁਸ਼ਮਣ, ਫਾਇਦੇ ਜਾਣ ਹ

Radish Benefits: ਮੂਲੀ ਸਰਦੀਆਂ ਵਿੱਚ ਲੋਕਾਂ ਦੀ ਪਸੰਦੀਦਾ ਸਬਜ਼ੀਆਂ ਵਿੱਚੋਂ ਇੱਕ ਹੈ। ਲੋਕ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹਨ। ਜਿੱਥੇ ਲੋਕ ਇਸਨੂੰ ਸਬਜ਼ੀ, ਪਰਾਠਾ ਜਾਂ ਸਲਾਦ ਦੇ ਰੂਪ ਵਿੱਚ ਵਰਤਦੇ ਹਨ। ਸੁਆਦ ਦੇ ਨਾਲ-ਨਾਲ ਮੂਲੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ।