Punjab
ਮਠਿਆਈ ਦੀ ਦੁਕਾਨ ’ਚ ਧੜਾਧੜ ਵਿਕ ਰਹੀ ਸੀ ਸ਼ਰਾਬ… ਵੇਖੋ, ਪੁਲਿਸ ਤੋਂ ਬਚਣ ਲਈ ਕੀ ਲਾਇਆ ਸੀ ਜੁਗਾੜ

ਮੋਹਾਲੀ ਜ਼ਿਲ੍ਹੇ ਦੇ ਖਰੜ ਲਾਂਡਰਾ ਰੋਡ ’ਤੇ ਇੱਕ ਮਿਠਾਈ ਦੀ ਦੁਕਾਨ ਤੋਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਕਈ ਪੇਟੀਆਂ ਬਰਾਮਦ ਹੋਈਆਂ ਹਨ। ਆਬਕਾਰੀ ਵਿਭਾਗ ਦੇ ਅਧਿਕਾਰੀ ਅਤੇ ਖਰੜ ਪੁਲੀਸ ਨੇ ਪਹੁੰਚ ਕੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ।